
hello friend i am lakhwinder singh from delhi
ਮੈਨੂੰ ਲੇਕ ਕਹਿਣ ਮੇਰੇ ਗੀਤਾਂ ਨੇ ...ਮਹਿਕਾਂ ਦੀ ਜੂਨ ਹੰਢਾਈ ਹੈ ...ਪਰ ਲੋਕ ਵਿਚਾਰੇ ਕੀ ਜਾਨਣ ..ਗੀਤਾਂ ਦੀ ਵਿਥਿਆ ਦਰਦ ਭਰੀ ....ਮੇਰੀ ਗੀਤਾਂ ਭਰੀ ਕਹਾਣੀ ਦਾ ....ਕਿਆ ਅੰਤ ਗਜਲ ਦਾ ਹੋਇਆ ਹੈ.... ਜਦ ਆਈ ਜਵਾਨੀ ਗੀਤਾਂ ਤੇ .....ਗੀਤਾਂ ਦੀ ਅਰਥੀ ਉਠ ਚਲੀ........
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ...ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ....ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ....ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ......... !!!!!
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ....ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ....ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ....ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...........ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ..........ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....ਕਦੀ ਮੰਗਦਾ ਦਿਲ ਇਕ ਹੋਰ ਉਮਰ ..........ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ..........!!!!
No comments:
Post a Comment